ਅੱਜ ਹੋਏਗਾ ਮਹਿਲਾ ਫੀਫਾ ਵਿਸ਼ਵ ਕੱਪ 2019 ਦਾ ਆਗਾਜ਼|

ਅੱਜ ਹੋਏਗਾ ਮਹਿਲਾ ਫੀਫਾ ਵਿਸ਼ਵ ਕੱਪ 2019 ਦਾ ਆਗਾਜ਼|

ਅੱਜ 8ਵੇਂ ਮਹਿਲਾ ਫੀਫਾ ਵਿਸ਼ਵ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ |ਇਸ ਵਾਰ ਮਹਿਲਾ ਵਿਸ਼ਵ ਕੱਪ ਫਰਾਂਸ ਵਿਚ ਹੋ ਰਿਹਾ ਹੈ | ਇਸ ਦਾ ਪਹਿਲਾ ਮੈਚ ਫਰਾਂਸ ਅਤੇ ਦੱਖਣੀ ਕੋਰੀਆ ਵਿਚਕਾਰ ਹੋਏਗਾ| ਮਹਿਲਾ ਫੀਫਾ ਵਿਸ਼ਵ ਕੱਪ 7 ਜੂਨ ਤੋਂ 7 ਜੁਲਾਈ ਤਕ ਚਲੇਗਾ ਅਤੇ ਇਸ ਵਿਚ ਕੁੱਲ 24 ਟੀਮਾਂ ਭਾਗ ਲੈ ਰਹੀਆਂ ਹਨ |

Punjab Darpan

Leave a Reply

Your email address will not be published. Required fields are marked *

error: Content is protected !!