Shiromani Akali Dal Trade and Industry Wing President Shri NK Sharma visited Ludhiana.
ਸ੍ਰੋਮਣੀ ਅਕਾਲੀ ਦਲ ਵਾਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਸ਼੍ਰੀ ਐਨ ਕ ਸ਼ਰਮਾ ਅੱਜ ਲੁਧਿਆਣਾ ਸਹਿਰ ਦੀ ਫੇਰੀ ਦੌਰਾਨ ਸ੍ਰੋਮਣੀ ਅਕਾਲੀ ਦਲ ਵਾਪਾਰ ਅਤੇ ਉਦਯੋਗ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਚੋਧਰੀ ਮਦਨ ਲਾਲ ਬੱਗਾ ਦੇ ਗ੍ਰਹਿ ਵਿਖੇ ਵੱਖ ਵੱਖ ਜੱਥੇਬੰਦੀਆ ਨੂ ਮਿਲੇ ਅਤੇ ਉਹਨਾਂ ਦੀਆ ਸਮੱਸਿਆਵਾ ਨੂ ਸੁਣਾਇਆ,
ਓਥੇ ਵਪਾਰਕ ਜਥੇਬੰਦੀਆਂ ਨੂ ਮਿਲਦੇ ਸ਼ਰਮਾ ਜੀ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਵਲੋ ਵਾਪਰਿਆ ਅਤੇ ਸਨਅੱਤਕਾਰਾਂ ਨੂ ਜੋ ਫਿਕਸ ਬਿਜਲੀ ਦੇ ਬਿੱਲ ਪੇਜ ਜਾ ਰਾਹੇ ਨੇ ਉਹ ਵਾਪਾਰ ਮਾਰੂ ਸਾਬਤ ਹੋ ਰਹੇ ਨੇ.
ਚੋਧਰੀ ਬੱਗਾ ਨੇ ਕਿਹਾ ਕਿ ਸਰਕਾਰ ਵਲੋ ਸ਼ਨੀਵਾਰ ਅਤੇ ਐਤਵਾਰ ਨੂ ਜੋ ਜੋ ਬੰਦ ਦਾ ਏਲਾਨ ਵਾਪਾਰ ਅਤੇ ਉਦਯੋਗ ਮਾਰੂ ਹੈ ਜੇ ਏਹ ਵਾਪਸ ਨਾ ਲਿਆ ਗਿਆ ਤਾਂ ਸਾਰੇ ਪੰਜਾਬ ਵਿੱਚ ਧਰਨੇ ਮੁਜ਼ਾਹਰੇ ਕੀਤੇ ਜਾਣ ਗੇ
ਵਿਪਨ ਚੋਪੜਾ ਮੇਹਰ ਬਿਲਡਰ, ਪ੍ਰਭਜੋਤ ਸਿੰਘ ਪਾਲ, ਨੀਰਜ ਆਹੂਜਾ, ਕੁਲਦੀਪ ਸਿੰਘ ਦੁਆ,ਨਰਿੰਦਰ ਨਾਰੰਗ, ਪਰਵੀਨ ਚਿਤਕਾਰਾ, ਖਰੈਤੀ ਡੰਗ, ਬਲਵਿੰਦਰ ਸਚਦੇਵ, ਦਿਨੇਸ਼ ਜੈਨ, ਅਨਿਲ ਸ਼ਰਮਾ, ਅਨਿਲ ਚੰਦ, ਲਕੀ ਖੁਰਾਨਾ, ਪ੍ਰਭਜੋਤ ਸਿੰਘ,ਵਿਪਨ ਪੂਰੀ, ਸੱਤਪਾਲ ਕੱਕਰ,ਅਮਨ ਬੱਗਾ, ਮਨਪ੍ਰੀਤ ਬੰਟੀ, ਰਾਜੂ ਚਾਵਲਾ, ਜੰਗ ਬਹਾਦੁਰ ਢੱਲ,ਐਡਵੋਕੇਟ ਗੌਰਵ ਬੱਗਾ, ਦਰਸ਼ਨ ਲਾਲ, ਸੰਜੂ ਟੰਡਨ, ਅਨਿਲ ਰਾਠੀ, ਸੁਰੇਸ਼ ਅਰੋੜਾ, ਦਿਨੇਸ਼ ਸ਼ਰਮਾ, ਭਾਰਤ ਦੁਆ, ਅਸ਼ੋਕ ਮਾਨੋਚਾ, ਅਸ਼ੋਕ ਅਰੋੜਾ, ਮੁਰਾਰੀ ਬਜਾਜ, ਸੁਲਭ ਨਾਰੰਗ, ਸੁਰਜੀਤ ਸਿੰਘ ਕਲੀ, ਨਿਤਿਨ ਤਾਂਗੜੀ, ਮਨੀ ਸਿੰਘ, ਜੋਲੀ ਧਵਨ, ਸੰਦੀਪ ਖੁਰਾਨਾ, ਐਡਵੋਕੇਟ ਰਸੂਲ ਬਰਾੜ, ਦੀਪਕ ਨਾਰੰਗ, ਸ਼ੇਰਾ ਬੇਦੀ, ਰਾਜੂ ਮਲਿਕ, ਦਰਸ਼ਨ ਸਿੰਘ, ਅਮਿਤ ਅੱਵਲ, ਰਚਿਤ ਅਰੋੜਾ, ਸਮਰਾਟ ਸ਼ਰਮਾ, ਮੁਨੀ ਆਦੀਆ, ਮਿੰਟੂ ਟੂਰ, ਇਕਬਾਲ ਗੋਲਡ,