ਕ੍ਰਿਕੇਟ ਵਿਸ਼ਵ ਕੱਪ 2019 : ਰੋਹਿਤ ਸ਼ਰਮਾ ਦੀ ਧਮਾਕੇਦਾਰ ਬੈਟਿੰਗ ਨਾਲ ਭਾਰਤ ਦਾ ਸ਼ਨਦਾਰ ਆਗਾਜ਼|

ਕ੍ਰਿਕੇਟ ਵਿਸ਼ਵ ਕੱਪ 2019 : ਰੋਹਿਤ ਸ਼ਰਮਾ ਦੀ ਧਮਾਕੇਦਾਰ ਬੈਟਿੰਗ ਨਾਲ ਭਾਰਤ ਦਾ ਸ਼ਨਦਾਰ ਆਗਾਜ਼|

ਕ੍ਰਿਕੇਟ ਵਿਸ਼ਵ ਕੱਪ 2019 : ਕਲ ਖੇਡੇ ਗਏ ਭਾਰਤ ਅਤੇ ਦੱਖਣੀ ਅਫ਼੍ਰੀਕਾ ਵਿਚਕਾਰ ਮੈਚ ਦੌਰਾਨ ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਭਾਰਤ ਨੇ ਸ਼ਾਨਦਾਰ ਆਗਾਜ਼ ਕੀਤਾ| ਬੋਲਿੰਗ ਵਿਚ ਯੁਜਵਿੰਦਰ ਚਾਹਲ ਨੇ ਵੀ 4 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ |ਰੋਹਿਤ ਸ਼ਰਮਾ 133 ਸਕੋਰ ਬਣਾ ਕੇ ਨੌਟ ਆਊਟ ਰਹੇ | ਮਨ ਓਫ ਦ ਮੈਚ ਵੀ ਰੋਹਿਤ ਸ਼ਰਮਾ ਬਣੇ| ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਕੇ ਐਲ ਰਾਹੁਲ ਦਾ ਪ੍ਰਦਰਸ਼ਨ ਕੁਛ ਖਾਸ ਨਾ ਰਿਹਾ| ਪਰ ਫੇਰ ਵੀ ਰੋਹਿਤ ਸ਼ਰਮਾ ਨੇ ਪਾਰੀ ਸੰਭਾਲਦਿਆਂ ਇਕ ਕਦਮ ਵਿਸ਼ਵ ਕੱਪ ਦੀ ਤਰਫ ਵਧਾਇਆ ਹੈ|

Punjab Darpan

Leave a Reply

Your email address will not be published. Required fields are marked *

error: Content is protected !!