ਥਾਪਰ ਨਗਰ ਹੈਲਪਿੰਗ ਹੰਡਜ਼ ਅਤੇ ਮਾਈ ਲੁਧਿਆਣਾ ਫਾਊਡੇਸ਼ਨ ਵਲੋਂ ਵਿਜੈ ਦਾਨਵ ਅਤੇ ਕਨੌਜ ਦਾਨਵ ਨੂੰ ਕੀਤਾ ਗਿਆ ਸਨਮਾਨਿਤ।

ਥਾਪਰ ਨਗਰ ਹੈਲਪਿੰਗ ਹੰਡਜ਼ ਅਤੇ ਮਾਈ ਲੁਧਿਆਣਾ ਫਾਊਡੇਸ਼ਨ ਵਲੋਂ ਵਿਜੈ ਦਾਨਵ ਅਤੇ ਕਨੌਜ ਦਾਨਵ ਨੂੰ ਕੀਤਾ ਗਿਆ ਸਨਮਾਨਿਤ।

ਥਾਪਰ ਨਗਰ ਹੈਲਪਿੰਗ ਹੰਡਜ਼ ਅਤੇ ਮਾਈ ਲੁਧਿਆਣਾ ਫਾਊਡੇਸ਼ਨ ਵਲੋਂ ਵਿਜੈ ਦਾਨਵ ਅਤੇ ਕਨੌਜ ਦਾਨਵ ਨੂੰ ਕੀਤਾ ਗਿਆ ਸਨਮਾਨਿਤ।

ਥਾਪਰ ਨਗਰ ਹੈਲਪਿੰਗ ਹੰਡਜ਼ ਅਤੇ ਮਾਈ ਲੁਧਿਆਣਾ ਫਾਊਡੇਸ਼ਨ ਵਲੋਂ ਵਿਜੈ ਦਾਨਵ ਅਤੇ ਕਨੌਜ ਦਾਨਵ ਨੂੰ ਵਾਰਡ ਨੰਬਰ ਇੱਕ ਵਿੱਚ ਅਣਥੱਕ ਮੇਹਨਤ ਨਾਲ ਕੀਤੇ ਗਏ ਕੰਮਾਂ ਲਈ, ਜੁੰਮੇਵਾਰੀ ਨਾਲ ਕੰਮ ਕਰਨ ਲਈ ਅਤੇ ਕਰੋਨਾ ਮਹਾਮਾਰੀ ਦੌਰਾਨ ਸੇਵਾ ਭਾਵ ਨਾਲ ਸੇਵਾ ਕਰਨ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਅਮਿਤ ਕਲਹਨ (ਪ੍ਰਧਾਨ), ਜਤਿੰਦਰ ਸਿੰਘ ਖਾਲਸਾ (ਵਾਈਸ ਪ੍ਰਧਾਨ), ਸਤਿੰਦਰ ਸਿੰਘ ਕਾਲੜਾ (ਫਾਇਨਾਂਸ ਸਕੱਤਰ), ਕੰਵਲਪ੍ਰੀਤ ਸਿੰਘ (ਜਨਰਲ ਸਕੱਤਰ) ਮਨੀਸ਼ ਵਰਮਾ (ਵਰਕਿੰਗ ਸਕੱਤਰ), ਅਨੁਰਾਗ ਕਲਹਨ, ਮੁਨੀਸ਼ ਕੁਮਾਰ, ਸ. ਬਲਜੀਤ ਸਿੰਘ ਤਨੇਜਾ, ਭੁਪਿੰਦਰ ਸਿੰਘ ਜੀ, ਬਲਕਾਰ ਸਿੰਘ ਜੀ (ਇੰਸਪੈਕਟਰ-ਪੰਜਾਬ ਪੁਲਿਸ), ਸ਼ਿਵ ਚਾਵਲਾ ਜੀ, ਲਾਡੀ ਚਾਵਲਾ ਜੀ, ਰਾਜਪਾਲ ਸਿੰਘ (ਐਡਵੋਕੇਟ), ਸ਼੍ਰੀ ਮੋਹਨ ਲਾਲ ਸ਼ਰਮਾਂ ਜੀ, ਸ. ਕੁਲਦੀਪ ਸਿੰਘ ਜੀ, ਸ. ਗੁਰਬਖਸ਼ ਸਿੰਘ ਕਾਲੜਾ ਜੀ, ਸ. ਅਵਤਾਰ ਸਿੰਘ ਜੀ, ਸ. ਮਨਜੀਤ ਸਿੰਘ ਖੁਰਾਨਾ ਜੀ, ਇੱਛਪਰੀਤ ਸਿੰਘ ਤਨੇਜਾ, ਮਨਪ੍ਰੀਤ ਸਿੰਘ ਤਨੇਜਾ, ਰਮਨਦੀਪ ਸਿੰਘ, ਗੌਰਵ ਵਰਮਾ, ਵਿਨੇ ਕੁਮਾਰ, ਅਜੀਤ ਸਿੰਘ ਸੰਧੂ, ਵਿੱਕੀ ਅਰੋੜਾ, ਰਾਜਿੰਦਰ ਕੁਮਾਰ ਅਰੋੜਾ, ਗੁਰਮਿੰਦਰ ਪਾਲ ਸਿੰਘ, ਦਵਿੰਦਰ ਸਿੰਘ ਕਵਾਤਰਾ, ਗੁਰਪ੍ਰੀਤ ਸਿੰਘ ਆਹੂਜਾ, ਰਮਨ, ਕੀਰਤ, ਸੌਰਵ, ਸਾਹਿਲ, ਗੁਨੀਸ਼, ਗੋਲਡੀ, ਰਿਸ਼ੀ, ਅਤੇ ਰਾਜੀਵ ਸੂਦ ਵੀ ਸ਼ਾਮਿਲ ਹੋਏ ਅਤੇ ਹੌਸਲਾ ਵਧਾਇਆ।

Punjab Darpan

Leave a Reply

Your email address will not be published. Required fields are marked *

error: Content is protected !!