ਦੇਸ਼ ਭਰ ਵਿਚ ਡਾਕਟਰਾਂ ਵੱਲੋਂ ਹੜਤਾਲ

ਦੇਸ਼ ਭਰ ਵਿਚ ਡਾਕਟਰਾਂ ਵੱਲੋਂ ਹੜਤਾਲ

ਕੋਲਕਾਤਾ ਦੇ ਐੱਨ ਆਰ ਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਦਾ ਮੁੱਦਾ ਭਖਦਾ ਜਾ ਰਿਹਾ ਹੈ। ਹੁਣ ਪੁੱਛਮੀ ਬੰਗਾਲ ਦੇ 300 ਤੋਂ ਵੱਧ ਸਰਕਾਰੀ ਡਾਕਟਰਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਹਨ। ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਦਾ ਅੱਜ ਪੰਜਵਾਂ ਦਿਨ ਸੀ। ਪੂਰੇ ਦੇਸ਼ ਦੇ ਡਾਕਟਰ ਇਹਨਾ ਹੜਤਾਲ ਕਰਤੀਆਂ ਦੇ ਸਮਰਥਨ ਲਈ ਪੁੱਛ ਰਹੇ ਹਨ ਦਿੱਲੀ ਤੇ ਮੁੰਬਈ ਦੇ ਕਈ ਹਸਪਤਾਲਾਂ ਦੇ ਡਾਕਟਰਾਂ ਨੇ ਆਪਣਾ ਕੰਮਕਾਜ ਬੰਦ ਰਖਿਆ।

Punjab Darpan

Leave a Reply

Your email address will not be published. Required fields are marked *

error: Content is protected !!