ਬਿਹਾਰ ਵਿਚ ਚਮਕੀ ਬੁਖਾਰ ਨਾਲ ਵਧ ਰਹੀ ਬੱਚਿਆਂ ਦੀ ਮੌਤ ਦੀ ਸੰਖਿਆ ਚਿੰਤਾ ਦਾ ਵਿਸ਼ਾ।

ਬਿਹਾਰ ਵਿਚ ਚਮਕੀ ਬੁਖਾਰ ਨਾਲ ਵਧ ਰਹੀ ਬੱਚਿਆਂ ਦੀ ਮੌਤ ਦੀ ਸੰਖਿਆ ਚਿੰਤਾ ਦਾ ਵਿਸ਼ਾ।

ਇਸ ਮਹੀਨੇ ਬਿਹਾਰ ਵਿਚ ਫੈਲ ਰਿਹਾ ਚਮਕੀ ਨਾਮ ਦਾ ਬੁਖਾਰ ਬਹੁਤ ਖ਼ਤਰਨਾਕ ਸਿੱਧ ਹੋ ਰਿਹਾ ਹੈ। ਇਸ ਬੁਖਾਰ ਕਾਰਨ ਲਗਭਗ ਹੁਣ ਤਕ ਲਗਭਗ 93 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਿਲ੍ਹਾ ਪ੍ਰਸ਼ਾਸਨ ਲਈ ਇਹ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਬੁਖਾਰ ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸਿਸ ਕੀਤੀ ਜਾ ਰਹੀ ਹੈ। ਇਹ ਬਿਮਾਰੀ ਆਮ ਤੌਰ ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਪਾਈ ਜਾ ਰਹੀ ਹੈ। ਇਸ ਬੁਖਾਰ ਦਾ ਮੁਖ ਕਾਰਨ ਸ਼ੁਗਰ ਅਤੇ ਨਮਕ ਦੀ ਕਮੀ ਅਤੇ ਵੱਧ ਰਹੀ ਗਰਮੀ ਦਸਿਆ ਜਾ ਰਿਹਾ ਹੈ। ਜ਼ਿਲਾ ਸਰਕਾਰ ਵੱਲੋਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।

Punjab Darpan

Leave a Reply

Your email address will not be published. Required fields are marked *

error: Content is protected !!