ਧਵਨ ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤ ਨੇ ਵਿਸ਼ਵ ਕੱਪ ਵੱਲ ਵਧਾਇਆ ਦੂਸਰਾ ਕਦਮ|

ਧਵਨ ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤ ਨੇ ਵਿਸ਼ਵ ਕੱਪ ਵੱਲ ਵਧਾਇਆ ਦੂਸਰਾ ਕਦਮ|

ਕਲ ਓਵਲ ਵਿਚ ਹੋਏ ਭਾਰਤ ਬਨਾਮ ਆਸਟ੍ਰੇਲੀਆ ਵਿਚਕਾਰ ਮੈਚ ਦੌਰਾਨ ਭਾਰਤ ਨੇ 352 ਦੌੜਾਂ ਬਣਾਈਆਂ | ਜਿਸ ਵਿਚ ਸ਼ਿਖਰ ਧਵਨ ਨੇ 117 ਦੌੜਾਂ ਨਾਲ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ| ਵਿਰਾਟ ਕੋਹਲੀ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਤੇ ਕੁਲ 82 ਰੰਨ ਟੀਮ ਲਈ ਜੋੜੇ| ਰੋਹਿਤ ਸ਼ਰਮਾ ਨੇ ਵੀ 57 ਦੌੜਾਂ ਬਣਾਈਆਂ|

ਬੱਲੇਬਾਜ਼ੀ ਦੇ ਨਾਲ ਨਾਲ ਬੋਲਿੰਗ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ| ਜਸਪ੍ਰੀਤ ਬੁਮਰਾ ਤੇ ਭੁਬਨੇਸ਼ਵਰ ਕੁਮਾਰ ਨੇ 3-3 ਵਿਕਟਾਂ ਲਈਆਂ ਤੇ ਯੁਜਵਿੰਦਰ ਚਾਹਲ ਨੇ 2 ਵਿਕਟਾਂ ਟੀਮ ਦੇ ਖਾਤੇ ਜੋੜੀਆਂ|

Punjab Darpan

Leave a Reply

Your email address will not be published. Required fields are marked *

error: Content is protected !!