ਮਹਾਰਾਸ਼ਟਰ ਵਿਚ ਪੁਲਿਸ ਕਰਮਚਾਰੀਆਂ ਦੀ ਗੱਡੀ ਤੇ ਹੋਇਆ ਨਕਸਲੀ ਹਮਲਾ – 16 ਜਾਵਾਨ ਸ਼ਹੀਦ

ਮਹਾਰਾਸ਼ਟਰ ਵਿਚ ਪੁਲਿਸ ਕਰਮਚਾਰੀਆਂ ਦੀ ਗੱਡੀ ਤੇ ਹੋਇਆ ਨਕਸਲੀ ਹਮਲਾ – 16 ਜਾਵਾਨ ਸ਼ਹੀਦ

ਮਹਾਰਾਸ਼ਟਰ ਦੇ ਗੜਚਿਲੋਰੀ ਵਿਚ ਬੀਤੀ ਰਾਤ ਪੁਲਿਚ ਕਰਮਚਾਰੀਆਂ ਦੀ ਗੱਡੀ ਉੱਤੇ ਨਕਸਲੀ ਹਮਲਾ ਹੋਣ ਦੀ ਖ਼ਬਰ ਹੈ | ਇਸ ਹਮਲੇ ਵਿਚ ਪੁਲਿਸ ਦੇ 16 ਜਵਾਨ ਸ਼ਾਹਿਦ ਹੋ ਗਏ | ਇਸ ਹਾਲਮੇ ਦੀ ਚਪੇਟ ਵਿਚ ਆਮ ਵਾਹਨ ਵੀ ਆ ਗਏ ਜਿਸ ਵਿਚ ਨਕਲੀਆਂ ਨੇ ਲਗਭਗ 25 -30 ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ | ਇਸ ਹਮਲੇ ਤੋਂ ਬਾਅਦ ਵੀ ਪੁਲਿਸ ਅਤੇ ਨਕਸਲੀਆਂ ਵਿਚ ਮੁੱਠਭੇੜ ਚਾਲੂ ਹੈ |

Punjab Darpan

Leave a Reply

Your email address will not be published. Required fields are marked *

error: Content is protected !!