ਨਿਰਾਸ਼ਾਜਨਕ ਹਾਰ ਤੋਂ ਬਾਅਦ ਕਾਂਗਰਸ ਵਿਚ ਵਗੀ ਅਸਤੀਫਿਆਂ ਦੀ ਹਨੇਰੀ |

ਨਿਰਾਸ਼ਾਜਨਕ ਹਾਰ ਤੋਂ ਬਾਅਦ ਕਾਂਗਰਸ ਵਿਚ ਵਗੀ ਅਸਤੀਫਿਆਂ ਦੀ ਹਨੇਰੀ |

ਪਿਛਲੇ ਦਿਨੀ ਲੋਕ ਸਭਾ ਚੋਣਾਂ ਵਿਚੋਂ ਨਿਰਾਸ਼ਾਜਨਕ ਹਾਰ ਤੋਂ ਬਾਅਦ ਕਾਂਗਰਸ ਦੇ ਵਿਚ ਅਸਤੀਫਿਆਂ ਦੀ ਹਨੇਰੀ ਵਗ ਰਹੀ ਹੈ| 2014 ਦੀਆਂ ਲੋਕ ਸਭਾ ਚੋਣਾਂ ਨਾਲੋਂ ਇਸ ਵਾਰ ਕਾਂਗਰਸ ਦੇ ਲੀਡਰਾਂ ਨੂੰ ਵਧੀਆ ਪ੍ਰਦਰਸ਼ਨ ਦੀ ਉਮੀਦ ਸੀ ਪਰ ਐਨਾ ਵਧੀਆ ਪ੍ਰਦਰਸ਼ਨ ਦੇਖਣ ਨੂੰ ਨਹੀਂ ਮਿਲਿਆ| ਸਿੱਟੇ ਵਜੋਂ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਨੇ ਅਸਤੀਫਿਆਂ ਦੀ ਮੰਗ ਕੀਤੀ ਹੈ |

ਜਿਕਰਯੋਗ ਹੈ ਕਿ ਇਸ ਸੱਮਸਿਆ ਦੇ ਹੱਲ ਲਈ ‘ਕਾਂਗਰਸ ਕਾਰਜਕਾਰੀ ਕਮੇਟੀ’ ਦੀ ਅੱਜ ਬੈਠਕ ਹੋ ਰਹੀ ਅਤੇ ਮਿਲੀ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਵੀ ਇਸ ‘ਕਾਂਗਰਸ ਕਾਰਜਕਾਰੀ ਕਮੇਟੀ’ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ|

Avatar

Punjab Darpan

Leave a Reply

Your email address will not be published. Required fields are marked *

error: Content is protected !!