ਯੂਥ ਅਕਾਲੀ ਦਲ ਵੱਲੋਂ ਲੁਧਿਆਣਾ ਸ਼ਹਿਰ ਦੀਆਂ ਅਹੁਦੇਦਾਰੀਆਂ ਤੇ ਜਿੱਮੇਦਾਰੀਆਂ ਸੌਂਪੀਆਂ ਗਈਆਂ |
ਅੱਜ ਮਿਤੀ 01-ਮਈ -2019 ਨੂੰ ਯੂਥ ਅਕਾਲੀ ਦਲ ਵੱਲੋਂ ਲੁਧਿਆਣਾ ਸ਼ਹਿਰ ਦੀਆਂ ਅਹੁਦੇਦਾਰੀਆਂ ਤੇ ਜਿੱਮੇਦਾਰੀਆਂ ਸੌਂਪੀਆਂ ਗਈਆਂ |ਇਹ ਸਮਾਗਮ ਯੂਥ ਅਕਾਲੀ ਆਗੂ ਸਰਦਾਰ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਅਗਾਮੀ ਲੋਕ ਸਭਾ ਚੋਣਾਂ ਵਿਚ ਲੁਧਿਆਣਾ ਹਲਕੇ ਦੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਸ਼ਾਮਿਲ ਹੋਏ ਤੇ ਅਕਾਲੀ ਭਾਜਪਾ ਵਰਕਰਾਂ ਨੂੰ ਇਸ ਚੋਣਾਂ ਦੌਰਾਨ ਜੀਅ ਤੋੜ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ |ਇਸ ਮੌਕੇ ਤੇ ਰਣਜੀਤ ਸਿੰਘ ਢਿਲੋਂ, ਵਿਪਿਨ ਸੂਦ (ਕਾਕਾ ), ਗੁਰਦੀਪ ਸਿੰਘ ਗੋਸ਼ਾ, ਮਨਪ੍ਰੀਤ ਸਿੰਘ ਬੰਟੀ, ਸੁਨੀਲ ਮਹਿਰਾ, ਸ਼ਤੀਸ਼ ਨਾਗਰ ਅਤੇ ਹੋਰ ਅਕਾਲੀ ਤੇ ਭਾਜਪਾ ਦੇ ਸੀਨੀਅਰ ਆਗੂ ਵੀ ਸ਼ਾਮਿਲ ਹੋਏ |
Date 01-May-2015 – Youth Akali Dal today awarded the designations and responsibilities of Ludhiana city to the teammates of Youth Akali Dal Ludhiana. This event was organized under the leadership of Youth Akali Dal leader Sardar Gurdeep Singh Gosha. The SAD-BJP candidate from Ludhiana Lok Sabha constituency Mahesh Inder Singh Grewal was also participated and motivated the SAD-BJP teammates to work hard and win this election. On this occasion, Ranjit Singh Dhillon, Vipin Sood (Kaka) Gurdeep Singh Gosha, Manpreet Singh Bunty, Sunil Mehra, Shatish Naggar and other senior leaders of Akali Dal and BJP were also participated.