ਦੇਸ਼ ਵਿਚ ਚੱਲ ਰਿਹਾ ਲੋਕ ਸਭਾ ਚੋਣਾਂ ਦਾ ਸਿਲਸਿਲਾ ਲੱਗਭਗ ਖਤਮ ਹੋ ਚੁਕਾ ਹੈ |ਲੋਕ ਸਭਾ ਚੋਣਾਂ ਦਾ ਨਤੀਜਾ ਕਲ ਆ ਰਿਹਾ ਹੈ | ਨਤੀਜੇ ਲਈ ਵੋਟਾਂ ਦੀ ਗਿਣਤੀ ਕਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਏਗੀ |
ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਗਿਣਤੀ 21 ਸਥਾਨਾ ਤੇ ਹੋਏਗੀ |ਲੁਧਿਆਣਾ ਵਿਚ ਵੋਟਾਂ ਦੀ ਗਿਣਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਹੋਏਗੀ |
Post Views: 776