PSEB 10ਵੀਂ ਨਤੀਜਾ 2019 : ਪਹਿਲੇ 3 ਸਥਾਨਾਂ ਤੇ 11 ਵਿਦਿਆਰਥੀਆਂ ਵਿੱਚੋ 10 ਲੜਕੀਆਂ |
ਪਿਛਲੇ ਦਿਨੀ ਪੰਜਾਬ ਬੋਰਡ ਨੇ ਮੈਟ੍ਰਿਕੁਲੇਸ਼ਨ ਸ਼੍ਰੇਣੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਪਹਿਲੇ 3 ਸਥਾਨ ਪ੍ਰਾਪਤ ਕਾਰਨ ਵਾਲੇ ਕੁੱਲ 11 ਵਿਦਿਆਰਥੀ ਹਨ ਜਿਨ੍ਹਾਂ ਵਿੱਚੋ 10 ਲੜਕੀਆਂ ਹਨ |
ਪੰਜਾਬ ਬੋਰਡ ਦੀ ਦਸਵੀ ਦੀ ਪ੍ਰੀਖਿਆ ਵਿੱਚੋ ਲੁਧਿਆਣਾ ਦੀ ਨੇਹਾ ਵਰਮਾ ਨੇ 650 ਵਿੱਚੋ 647 ਅੰਕ ਪ੍ਰਾਪਤ ਕਾਰਕੇ ਪੂਰੇ ਸੂਬੇ ਵਿੱਚੋ ਪਹਿਲੇ ਸਥਾਨ ਕਾਬਜ ਕੀਤਾ ਹੈ |
ਪੰਜਾਬ ਬੋਰਡ ਅਨੁਸਾਰ ਮੈਰਿਟ ਲਿਸਟ ਦੀਆਂ 91 ਪੋਜੀਸ਼ਨਾ ਹਾਸਿਲ ਕਰਕੇ ਲੁਧਿਆਣਾ ਜ੍ਹਿਲਾ ਅਵੱਲ |
ਪੰਜਾਬ ਬੋਰਡ ਦੀ ਜਾਰੀ ਸੂਚੀ ਅਨੁਸਾਰ ਸ਼ਹਿਰੀਆਂ ਨਾਲੋਂ ਪੇਂਡੂ ਵਿਦਿਆਰਥੀ ਰਹੇ ਅੱਗੇ | ਸਰਕਾਰੀ ਸਕੂਲਾਂ ਨੇ ਪਰਾਈਵੇਟ ਅਤੇ ਅਫੀਲ੍ਹੇਟੇਡ ਸਕੂਲਾਂ ਨੂੰ ਪਛਾੜਿਆ |ਪੋਜੀਸ਼ਨਾ ਹਾਸਿਲ ਕਾਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਸਰਕਾਰੀ ਸਕੂਲ ਵਿੱਚੋ ਸਨ |