ਇਓਂਨ ਮੋਰਗਨ ਦੇ ਧਮਾਕੇਦਾਰ 17 ਛੱਕੇ – ਵਿਸ਼ਵ ਰਿਕਾਰਡ

ਇਓਂਨ ਮੋਰਗਨ ਦੇ ਧਮਾਕੇਦਾਰ 17 ਛੱਕੇ – ਵਿਸ਼ਵ ਰਿਕਾਰਡ

ਕਲ ਇੰਗਲੈਂਡ ਦੇ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੈਚ ਦੌਰਾਨ ਇਓਂਨ ਮੋਰਗਨ ਨੇ 17 ਛੱਕੇ ਲਗਾਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਜਿਸਦੇ ਚਲਦੇ ਮੋਰਗਨ ਨੇ ਕੇਵਲ 71 ਬਾਲਾਂ ਵਿਚ 148 ਸਾਰੇ ਬਣਾਏ ਅਤੇ ਮੈਨ ਓਫ ਦ ਮੈਚ ਰਹੇ। ਇਸ ਮੈਚ ਵਿਚ ਇੰਗਲੈਂਡ ਨੇ 397 ਰਨ ਬਣਾਏ। ਇਸ ਦੇ ਉਲਟ ਅਫ਼ਗ਼ਾਨਿਸਤਾਨ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਅਤੇ 50 ਓਵਰਾਂ ਵਿਚ ਕੇਵਲ 247 ਰਨ ਹੀ ਬਣਾ ਸਕੇ। ਇੰਗਲੈਂਡ ਨੇ ਇਸ ਸ਼ਾਨਦਾਰ ਜਿੱਤ ਕਾਰਨ ਪੋਇੰਟਸ ਟੇਬਲ ਵਿਚ ਪਹਿਲਾ ਸਥਾਨ ਕਾਬਜ ਕਰ ਲਿਆ ਹੈ।

Punjab Darpan

Leave a Reply

Your email address will not be published. Required fields are marked *

error: Content is protected !!