ਮਨਮੋਹਨ ਸਿੰਘ ਖਾਲਸਾ ਰਾਸ਼ਟਰ ਨਿਰਮਾਣ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉਤਰੇ| Punjab Darpan May 8, 2019 0 ਮਨਮੋਹਨ ਸਿੰਘ ਖਾਲਸਾ ਪੁੱਛਮੀ ਦਿੱਲੀ ਤੋਂ ਰਾਸ਼ਟਰ ਨਿਰਮਾਣ ਪਾਰਟੀ ਦੇ ਸੂਝਵਾਨ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਹਨ |ਮਨਮੋਹਨ ਸਿੰਘ ਖਾਲਸਾ ਬਿਜਲੀ ਬੋਰਡ ਤੇ ਬੀ.ਬੀ.ਐਮ.ਬੀ. ਦੇ ਸਾਬਕਾ ਮੁਲਾਜਮ ਹਨ | ਰਾਸ਼ਟਰ ਨਿਰਮਾਣ ਪਾਰਟੀ ਦਾ ਚੋਣ ਨਿਸ਼ਾਨ ਹਾਂਡੀ ਹੈ| Post Views: 864