IPL 2019 : ਦਿੱਲੀ ਬਣੀ ਪਲੇਅ ਆਫ ਵਿਚ ਕੁਆਲੀਫਾਈ ਕਾਰਨ ਵਾਲੀ ਦੂਸਰੀ ਟੀਮ|
ਐਤਵਾਰ ਨੂੰ ਫੇਰੋਜ਼ ਸ਼ਾਹ ਕੋਟਲਾ ਸਟੇਡੀਅਮ ਖੇਡੇ ਗਏ ਮੈਚ ਡੌਰਾਨ ਦਿੱਲੀ ਕੈਪਿੱਟਲਸ ਨੇ ਰਾਇਲ ਚੈਲੰਜਰਜ਼ ਬੈਂਗਲੌਰ ਨੂੰ ਹਰਾ ਕੇ ਪਲੇਅ ਆਫ ਵਿਚ ਆਪਣੀ ਜਗਾਹ ਪੱਕੀ ਕਰ ਲਯੀ ਹੈ | ਇਸ ਮੈਚ ਦੌਰਾਨ ਸ਼ਿਖਰ ਧਾਵਾਂ ਨੂੰ ਮਨ ਓਫ ਦੀ ਮੈਚ ਐਲਾਨਿਆ ਗਿਆ | ਪੋਇੰਟਸ ਤਬਲੇ ਵਿਚ ਦਿੱਲੀ 16 ਅੰਕਾਂ ਦੇ ਨਾਲ ਸਭ ਤੋਂ ਅੱਗੇ ਚਲ ਰਹੀ ਹੈ | ਦਿੱਲੀ ਤੋਂ ਪਹਿਲਾ ਚੇਨਈ ਸੁਪਰਕਿੰਗਜ਼ ਪਲੇਅ ਐੱਫ ਵਿਚ ਪੁਹੰਚ ਗਈ ਸੀ |