CSBE 10th Result 2019 : 91.1% ਵਿਦਿਆਰਥੀਆਂ ਨੇ ਕੀਤੀ ਪ੍ਰੀਖਿਆ ਪਾਸ , 13 ਨੇ ਕੀਤਾ ਟਾਪ |
ਅੱਜ CBSE ਨੇ ਆਪਣੇ 10ਵੀਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਹੈ | ਵਿਦਿਆਰਥੀ ਆਪਣਾ ਨਤੀਜਾ ਸੀ ਬੀ ਐਸ ਈ ਦੀ ਸੀਟ ਤੋਂ ਚੈੱਕ ਕਰ ਸਕਦੇ ਹਨ | 10ਵੀਂ ਦੇ ਇਸ ਨਤੀਜੇ ਅਨੁਸਾਰ 13 ਵਿਦਿਆਰਥੀਆਂ ਨੇ 500 ਵਿੱਚੋ 499 ਅੰਕ ਪ੍ਰਾਪਤ ਕਰਕੇ ਟਾਪ ਕੀਤਾ | ਇਹਨਾਂ ਟਾਪਰਾਂ ਵਿੱਚੋ 7 ਲੜਕੇ ਅਤੇ 6 ਲੜਕੀਆਂ ਹਨ |ਇਸ ਨਤੀਜੇ ਅਨੁਸਾਰ 2,15,143 ਵਿਦਿਆਰਥੀਆਂ ਨੇ 90% ਅੰਕ ਹਾਸਿਲ ਕੀਤੇ |
13 ਟਾਪਰਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ|