ਵਿਸ਼ਵ ਕੱਪ 2019: ਬੰਗਲਾਦੇਸ਼ ਦੀ ਹੋਈ ਜਿੱਤ ਨਾਲ ਖੂਬਸੂਰਤ ਸ਼ੁਰੂਆਤ|

ਵਿਸ਼ਵ ਕੱਪ 2019: ਬੰਗਲਾਦੇਸ਼  ਦੀ ਹੋਈ  ਜਿੱਤ ਨਾਲ ਖੂਬਸੂਰਤ ਸ਼ੁਰੂਆਤ|

ਕਲ ਖੇਡੇ ਗਏ ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ਼ ਵਿਚਕਾਰ ਖੇਡੇ ਗਏ ਮੈਚ ਦੌਰਾਨ ਬੰਗਲਾ ਦੇਸ਼ ਦਾ ਪ੍ਰਦਰਸ਼ਨ ਬੜਾ ਹੈਰਾਨੀ ਜਨਕ ਰਿਹਾ| ਬੰਗਲਾਦੇਸ਼ ਨੇ ਦੱਖਣੀ ਅਫ਼ਰੀਕਾ ਜਿਹੀ ਮਜਬੂਤ ਟੀਮ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਆਪਣੀ ਧਮਾਕੇਦਾਰ ਸ਼ੁਰੂਆਤ ਕੀਤੀ |ਇਸ ਮੈਚ ਦੌਰਾਨ ਬੰਗਲਾ ਦੇਸ਼ ਨੇ 6 ਵਿਕਟਾਂ ਦੇ ਨੁਕਸਾਨ ਨਾਲ 330 ਦੌੜਾਂ ਬਣਾਈਆਂ|ਇਸੇ ਦੌਰਾਨ ਦੱਖਣੀ ਅਫ਼ਰੀਕਾ ਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਰਿਹਾ ਪਰ ਬੰਗਲਾਦੇਸ਼ ਹੱਥੋਂ 21 ਦੌੜਾਂ ਨਾਲ ਹਾਰ ਨੂੰ ਕਬੂਲਣਾ ਪਿਆ | ਇਸ ਮੈਚ ਦੌਰਾਨ ਸਾਕਿਬ ਅਲ ਹਸਨ ਮੈਨ ਓਫ ਦੀ ਮੈਚ ਰਹੇ |

Punjab Darpan

Leave a Reply

Your email address will not be published. Required fields are marked *

error: Content is protected !!