ਵਿਸ਼ਵ ਕਪ ਵਿਚ ਭਾਰਤ ਦੀ ਪਾਕਿਸਤਾਨ ਖਿਲਾਫ ਲਗਾਤਾਰ 7ਵੀਂ ਸ਼ਾਨਦਾਰ ਜਿੱਤ।

ਵਿਸ਼ਵ ਕਪ ਵਿਚ ਭਾਰਤ ਦੀ ਪਾਕਿਸਤਾਨ   ਖਿਲਾਫ ਲਗਾਤਾਰ 7ਵੀਂ ਸ਼ਾਨਦਾਰ ਜਿੱਤ।

ਕਲ ਇੰਗਲੈਂਡ ਵਿਚ ਖੇਡਿਆ ਗਿਆ ਭਾਰਤ ਬਨਾਮ ਪਾਕਿਸਤਾਨ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ ਵਿਸ਼ਵ ਕੱਪ ਵਿਚ ਲਗਾਤਾਰ 7ਵੀਂ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਕਲ ਦੇ ਮੈਚ ਦੌਰਾਨ ਰੋਹਿਤ ਸ਼ਰਮਾ 140 ਰੰਨ ਬਣਾ ਦੇ ਮੈਨ ਓਫ ਦੀ ਮੈਚ ਰਹੇ। ਕਪਤਾਨ ਕੋਹਲੀ ਨੇ ਵੀ ਸ਼ਾਨਦਾਰ ਪਾਰੀ ਖੇਡਦੇ ਹੋਏ ਸਭ ਤੋਂ ਤੇਜ਼ 11000 ਰਨ ਪੂਰੇ ਕੀਤੇ ਹਨ। ਬੌਲਰਾਂ ਦਾ ਪ੍ਰਦਰਸ਼ਨ ਵੀ ਬਹੁਤ ਸ਼ਾਨਦਾਰ ਰਿਹਾ।

Punjab Darpan

Leave a Reply

Your email address will not be published. Required fields are marked *

error: Content is protected !!