ਪੰਜਾਬ ਦੀ ਟੀਮ ਨੈਸ਼ਨਲ ਪੈਰਾਲਿਫਟਿੰਗ ਵਿੱਚ ਲਗਾਤਾਰ 8ਵੀ ਵਾਰ ਜੇਤੂ |

ਪੰਜਾਬ ਦੀ ਟੀਮ ਨੈਸ਼ਨਲ ਪੈਰਾਲਿਫਟਿੰਗ ਵਿੱਚ ਲਗਾਤਾਰ 8ਵੀ  ਵਾਰ ਜੇਤੂ |

ਪਿਛਲੇ ਦਿਨੀਂ  ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਹੋਈਆਂ ਪੈਰਾਲਿਫਟਿੰਗ ਚੈਂਪਿਅਨਸ਼ਿਪ ਵਿਚ ਪੰਜਾਬ ਦੇ ਵਿਦਿਆਂਕ ਖ਼ਿਡਾਰੀਆਂ ਨੇ ਲਗਾਤਾਰ 8ਵੀ ਵਾਰ ਚੈਂਪੀਅਨ  ਬਣਨ ਖਿਤਾਬ ਹਾਸਿਲ ਕੀਤਾ | ਇਸ ਪਰਾਲਿਫਟਿੰਗ ਚੈਂਪਿਅਨਸ਼ਿਪ ਵਿਚ ਅਲੱਗ ਅਲੱਗ ਸੂਬਿਆਂ  ਦੇ 150 ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ ਦੌਰਾਨ ਪੰਜਾਬ  7 ਸੋਨ ਅਤੇ 3-3 ਚਾਂਦੀ ਅਤੇ ਕਾਸੇ ਦੇ ਤਗਮੇਆਂ ਨਾਲ ਜੇਤੂ ਰਿਹਾ |

ਦਸਿਆ ਜਾਂਦਾ ਹੈ ਕੇ ਇਹਨਾਂ  ਖਿਡਾਰੀਆਂ ਵਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ  ਅਤੇ ਆਪਣੀ ਖੇਡ ਸਮਰਥਾ  ਨੂੰ ਜਾਹਰ ਕੀਤਾ ਗਿਆ  | ਆਪਣੀ ਜ਼ਬਰਦਸਤ ਖੇਡ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹੋਏ ਇਹਨਾਂ ਖਿਡਾਰੀਆਂ ਨੇ ਪੰਜਾਬ ਨੂੰ  8ਵੀ ਵਾਰ ਲਗਾਤਾਰ ਚੈਂਪਿਓਂ ਬਣਾਇਆ |

Punjab Darpan

Leave a Reply

Your email address will not be published. Required fields are marked *

error: Content is protected !!