ਅਮ੍ਰਿਤਸਰ ਵਿਚ ਝੁੱਗੀਆਂ ਨੂੰ ਲੱਗੀ ਅੱਗ – 10 ਦੇ ਕਰੀਬ ਬੱਚਿਆਂ ਦੀ ਮੌਤ।

ਅਮ੍ਰਿਤਸਰ ਵਿਚ ਝੁੱਗੀਆਂ ਨੂੰ ਲੱਗੀ ਅੱਗ – 10 ਦੇ ਕਰੀਬ ਬੱਚਿਆਂ ਦੀ ਮੌਤ।

ਅੰਮ੍ਰਿਤਸਰ ਵਿਚ ਸ਼ਾਰਟ ਸਰਕਟ ਕਾਰਨ ਝੁੱਗੀਆਂ ਨੂੰ ਭਿਆਨਕ ਲੱਗਣ ਦੀ ਖ਼ਬਰ ਹੈ। ਜਿਸ ਕਾਰਨ 10 ਦੇ ਕਰੀਬ ਬੱਚਿਆਂ ਮੌਤ ਹੋ ਗਯੀ ਹੈ ਅਤੇ ਝੁੱਗੀਆਂ ਵਿਚ ਰਹਿੰਦੇ ਕਾਫੀ ਲੋਕਾਂ ਨੂੰ ਇਸ ਭਿਆਨਕ ਅੱਗ ਨੇ ਬੁਰੀ ਤਰਾਂ ਝੁਲਸ ਲਿਆ ਹੈ। ਜਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਤਸ਼ੱਦਦ ਕਰ ਰਹੀਆਂ ਹਨ।

Punjab Darpan

Leave a Reply

Your email address will not be published. Required fields are marked *

error: Content is protected !!