ਸੰਨੀ ਦਿਓਲ ਅੱਜ ਆਪਣੇ ਨਾਮਜ਼ਦਗੀ ਪੱਤਰ ਗੁਰਦਾਸਪੁਰ ਲੋਕ ਸਭ ਹਲਕੇ ਦੀ ਸੀਟ ਲਈ ਭਾਜਪਾ ਵਲੋਂ ਦਾਖਿਲ ਕਰ ਦਿੱਤੇ ਹਨ |ਆਪਣੇ ਨਾਮਜਦਗੀ ਪੱਤਰ ਦਾਖਿਲ ਕਾਰਨ ਤੋਂ ਪਹਿਲਾ ਆਪਣੀ ਸਫਲਤਾ ਦੀ ਅਰਦਾਸ ਲਈ ਸੰਨੀ ਦਿਓਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਏ | ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੰਨੀ ਦਿਓਲ ਨੇ ਜਲ੍ਹਿਆਂਵਾਲੇ ਬਾਗ ਵਿਚ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ |
Post Views: 1,427