ਲੋਕ ਸਭਾ ਚੋਣਾਂ 2019 : 91 ਸੀਟਾਂ ਲਈ 20 ਸੂਬਿਆਂ ਵਿਚ ਚੋਣਾਂ ਦਾ ਪਹਿਲਾ ਦੌਰ ਅੱਜ

ਲੋਕ ਸਭਾ ਚੋਣਾਂ 2019 :  91 ਸੀਟਾਂ ਲਈ 20 ਸੂਬਿਆਂ ਵਿਚ ਚੋਣਾਂ ਦਾ ਪਹਿਲਾ ਦੌਰ ਅੱਜ

17ਵੀਆਂ ਲੋਕ ਸਭਾ ਚੋਣਾਂ ਦਾ ਪਹਿਲਾ ਦੌਰ ਅੱਜ ਸ਼ੁਰੂ ਹੋਪ ਗਿਆ ਹੈ | 91 ਸੀਟਾਂ ਲਈ 20 ਸੂਬਿਆਂ ਵਿਚ ਅੱਜ ਵੋਟਾਂ ਪਈਆਂ |ਚੋਣਾਂ ਸਵੇਰੇ 7 ਵਜੇ ਤੋਂ ਸ਼ਾਮ 6 ਤਕ ਸੀ |

ਲੋਕ ਸਭਾ ਚੋਣਾਂ 7 ਗੇੜਾਂ ਵਿਚ ਪਾਈਆਂ ਜਾਣਗੀਆਂ | ਦੂਸਰੇ ਦੌਰ ਦੀਆਂ ਵੋਟਾਂ 18 ਅਪ੍ਰੈਲ ਨੂੰ ਪੈਣਗੀਆਂ |

ਪਹਿਲੇ ਦੌਰ ਦੇ ਲਈ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਜੰਮੂ ਅਤੇ ਕਸ਼ਮੀਰ, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਸਿੱਕਮ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅੰਡੇਮਾਨ ਅਤੇ ਨਿੱਕੋਬਾਰ ਆਈਲੈਂਡ ਅਤੇ ਲਕਸ਼ਦੀਪ ਵਿੱਚ ਵੋਟਾਂ ਪਾਈਆਂ ਜਾਣਗੀਆਂ।

Avatar

Punjab Darpan

Leave a Reply

Your email address will not be published. Required fields are marked *

error: Content is protected !!