ਮਹਾਰਾਸ਼ਟਰ ਦੇ ਗੜਚਿਲੋਰੀ ਵਿਚ ਬੀਤੀ ਰਾਤ ਪੁਲਿਚ ਕਰਮਚਾਰੀਆਂ ਦੀ ਗੱਡੀ ਉੱਤੇ ਨਕਸਲੀ ਹਮਲਾ ਹੋਣ ਦੀ ਖ਼ਬਰ ਹੈ | ਇਸ ਹਮਲੇ ਵਿਚ ਪੁਲਿਸ ਦੇ 16 ਜਵਾਨ ਸ਼ਾਹਿਦ ਹੋ ਗਏ | ਇਸ ਹਾਲਮੇ ਦੀ ਚਪੇਟ ਵਿਚ ਆਮ ਵਾਹਨ ਵੀ ਆ ਗਏ ਜਿਸ ਵਿਚ ਨਕਲੀਆਂ ਨੇ ਲਗਭਗ 25 -30 ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ | ਇਸ ਹਮਲੇ ਤੋਂ ਬਾਅਦ ਵੀ ਪੁਲਿਸ ਅਤੇ ਨਕਸਲੀਆਂ ਵਿਚ ਮੁੱਠਭੇੜ ਚਾਲੂ ਹੈ |
Post Views: 2,253