ਭਾਰਤ-ਪਾਕਿਸਤਾਨ ਅਟਾਰੀ ਬਾਰਡਰ ਤੇ ਲਹਰਾਇਆ ਗਿਆ ਦੇਸ਼ ਦਾ ਸੱਭ ਤੋਂ ਉਚਾ ਤਿਰੰਗਾ |

ਭਾਰਤ-ਪਾਕਿਸਤਾਨ ਅਟਾਰੀ ਬਾਰਡਰ ਤੇ ਲਹਰਾਇਆ ਗਿਆ ਦੇਸ਼ ਦਾ ਸੱਭ ਤੋਂ ਉਚਾ ਤਿਰੰਗਾ |

ਪਿਛਲੇ ਦਿਨੀ ਭਾਰਤ-ਪਾਕਿਸਤਾਨ ਅਟਾਰੀ ਬਾਰਡਰ ਅੰਮ੍ਰਿਤਸਰ ਵਿਖੇ ਦੇਸ਼ ਦਾ ਸਭ ਤੋਂ ਉਚਾ ਤਿਰੰਗਾ ਲਹਿਰਾਇਆ ਗਿਆ | ਅੰਮ੍ਰਿਤਸਰ ਦੇ ਮੰਤਰੀ ਅਨਿਲ ਜੋਸ਼ੀ ਵੱਲੋਂ ਦੇਸ਼ ਤਾ ਸਭ ਤੋਂ ਉਚਾ ਤਿਰੰਗਾ ਲਹਰਾਇਆ ਗਿਆ | ਇਸ ਤਰਿਰੰਗੇ ਦੀ ਔਸਤਨ ਲੰਬਾਈ 360ਫੁੱਟ (110ਮੀਟਰ) ਹੈ  ਤੇ  ਚੌੜਾਈ 24 ਮੀਟਰ ਹੈ  ਅਤੇ ਇਸਦਾ ਭਾਰ 55 ਟਨ ਹੈ | ਇਸ ਵਿਲੱਖਣ ਤਿਰੰਗੇ ਨੂੰ 16  ਕਿਲੋਮੀਟਰ ਦੀ ਦੂਰੀ ਤੋਂ ਦੇਖਿਆ ਜਾ ਸਕਦਾ ਹੈ |ਇਹ ਤਿਰੰਗਾ ਲਾਹੌਰ ਤੋਂ ਬਿਲਕੁਲ ਸਾਫ਼ ਦਿਖਾਈ ਦਿੰਦਾ ਹੈ | ਸ਼ਹੀਦਾਂ ਨੂੰ ਯਾਦ ਕਰਦਿਆਂ ਅੰਮਿਤਸਰ ਦੇ ਮੰਤਰੀ ਅਨਿਲ ਜੋਸ਼ੀ ਦੁਆਰਾ ਇਸ ਦਾ ਉਦਘਾਟਨ ਕੀਤਾ ਗਿਆ |

Punjab Darpan

Leave a Reply

Your email address will not be published. Required fields are marked *

error: Content is protected !!