ਬੱਚਿਆਂ ਲਈ ਖਿੱਚ ਦਾ ਕੇਂਦਰ ਹੈ ਲੁਧਿਆਣਾ ਵਿਚ ਸਥਿਤ ਰਖ ਬਾਗ |

ਬੱਚਿਆਂ ਲਈ ਖਿੱਚ ਦਾ ਕੇਂਦਰ ਹੈ ਲੁਧਿਆਣਾ ਵਿਚ ਸਥਿਤ ਰਖ ਬਾਗ |

ਲੁਧਿਆਣਾ ਵਿਚ ਸਥਿਤ ਰਖ ਬਾਗ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ | ਹਰ ਰੋਜ਼ ਕਾਫੀ ਲੋਕ ਇਥੇ ਪਿਕਨਿਕ ਮਨਾਣ ਅਤੇ ਆਪਣਾ ਵੇਹਲਾ ਸਮਾਂ ਬਿਤਾਉਣ ਆਉਂਦੇ ਹਨ | ਲੁਧਿਆਣਾ ਵਿਚ  ਰੱਖ ਬਾਗ,  ਰੋਜ਼ ਗਾਰਡਨ ਤੋਂ ਬਾਅਦ ਸਬ ਤੋਂ ਜ਼ਿਆਦਾ ਲੋਕ ਪ੍ਰਿਆ ਜਗਾਹ ਹੈ | ਇਥੇ ਮਨੋਰੰਜਨ ਲਈ ਇਕ ਸਮਾਲ ਮਿੰਨੀ ਟ੍ਰੇਨ ਚਲਾਈ ਗਈ ਹੈ ਜੋ ਕੇ ਬੱਚਿਆਂ ਲਈ ਇਕ ਮਨੋਰੰਜਨ ਦਾ ਬਹੁਤ ਵਧੀਆ ਸਰੋਤ ਹੈ | ਚਾਰੇ ਪਾਸੇ ਹਰਿਆਲੀ ਵਿਚ ਚਲਦੀ ਇਹ ਰੇਲ, ਬਹੁਤ ਲੋਕਾਂ ਦੀ ਇਕ ਮਾਤਰ ਇਹ ਵੀ ਪਸੰਦ ਹੈ |

Punjab Darpan

Leave a Reply

Your email address will not be published. Required fields are marked *

error: Content is protected !!