ਫੇਰ ਇਕ ਵਾਰ, ਮੋਦੀ ਸਰਕਾਰ
ਪਿਛਲੇ ਕੁਛ ਦਿਨਾ ਤੋਂ ਦੇਸ਼ ਵਿਚ ਚੱਲ ਰਹੀਆਂ ਚੋਣਾਂ ਦੇ ਨਤੀਜੇ ਕਲ ਐਲਾਨੇ ਗਏ| ਪਿਛਲੇ ਕਈ ਹਫਤਿਆਂ ਤੋਂ ਦੇਸ਼ ਦੀ ਜਨਤਾ ਜਿਸ ਨਤੀਜੇ ਦਾ ਇੰਤਜ਼ਾਰ ਕਰ ਰਹੀ ਸੀ ਉਹ ਕਲ ਰਾਤ ਐਲਾਨਿਆ ਗਿਆ| ਦੇਸ਼ ਦੀ ਜਨਤਾ ਨੇ ਫੇਰ ਇਕ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਹੈ| ਦੇਸ਼ ਵਿਚ ਫੇਰ ਇਕ ਵਾਰ ਭਾਜਪਾ ਦੀ ਸਰਕਾਰ ਬਣ ਗਈ ਹੈ | ਨਰਿੰਦਰ ਮੋਦੀ ਇਕ ਵਾਰ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ |
ਭਾਜਪਾ ਨੇ ਪੂਰੇ ਦੇਸ਼ ਵਿਚ 350 ਦੇ ਕਰੀਬ ਸਬ ਤੋਂ ਵੱਧ ਸੀਟਾਂ ਜਿੱਤ ਕੇ ਰਿਕਾਰਡ ਤੋੜ ਜਿੱਤ ਹਾਸਿਲ ਕੀਤੀ ਹੈ| ਪੂਰੇ ਦੇਸ਼ ਵਿਚ ਭਾਜਪਾ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ|