ਪੰਜਾਬ ਦੀ ਟੀਮ ਨੈਸ਼ਨਲ ਪੈਰਾਲਿਫਟਿੰਗ ਵਿੱਚ ਲਗਾਤਾਰ 8ਵੀ ਵਾਰ ਜੇਤੂ |
ਪਿਛਲੇ ਦਿਨੀਂ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਹੋਈਆਂ ਪੈਰਾਲਿਫਟਿੰਗ ਚੈਂਪਿਅਨਸ਼ਿਪ ਵਿਚ ਪੰਜਾਬ ਦੇ ਵਿਦਿਆਂਕ ਖ਼ਿਡਾਰੀਆਂ ਨੇ ਲਗਾਤਾਰ 8ਵੀ ਵਾਰ ਚੈਂਪੀਅਨ ਬਣਨ ਖਿਤਾਬ ਹਾਸਿਲ ਕੀਤਾ | ਇਸ ਪਰਾਲਿਫਟਿੰਗ ਚੈਂਪਿਅਨਸ਼ਿਪ ਵਿਚ ਅਲੱਗ ਅਲੱਗ ਸੂਬਿਆਂ ਦੇ 150 ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ ਦੌਰਾਨ ਪੰਜਾਬ 7 ਸੋਨ ਅਤੇ 3-3 ਚਾਂਦੀ ਅਤੇ ਕਾਸੇ ਦੇ ਤਗਮੇਆਂ ਨਾਲ ਜੇਤੂ ਰਿਹਾ |
ਦਸਿਆ ਜਾਂਦਾ ਹੈ ਕੇ ਇਹਨਾਂ ਖਿਡਾਰੀਆਂ ਵਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀ ਖੇਡ ਸਮਰਥਾ ਨੂੰ ਜਾਹਰ ਕੀਤਾ ਗਿਆ | ਆਪਣੀ ਜ਼ਬਰਦਸਤ ਖੇਡ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹੋਏ ਇਹਨਾਂ ਖਿਡਾਰੀਆਂ ਨੇ ਪੰਜਾਬ ਨੂੰ 8ਵੀ ਵਾਰ ਲਗਾਤਾਰ ਚੈਂਪਿਓਂ ਬਣਾਇਆ |