ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਵਿਚ ਕਿਰਨ ਖੇਰ ਦੇ ਹੱਕ ਚ ਵਿਜੈ ਸੰਕਲਪ ਰੈਲੀ |

ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਵਿਚ ਕਿਰਨ ਖੇਰ ਦੇ ਹੱਕ ਚ ਵਿਜੈ ਸੰਕਲਪ ਰੈਲੀ |

14 ਮਈ 2019 ਚੰਡੀਗੜ੍ਹ : ਪਿਛਲੇ ਦਿਨੀ ਨਰਿੰਦਰ ਮੋਦੀ ਨੇ ਕਿਰਨ ਖੇਰ ਦੇ ਹੱਕ ਚ ਚੰਡੀਗੜ੍ਹ ਵਿਚ ਵਿਜੇ ਸੰਕਲਪ ਰੈਲੀ ਕੀਤੀ |ਇਸ ਰੈਲੀ ਦੇ ਚੋਣ ਪ੍ਰਚਾਰ ਵਿਚ ਓਹਨਾ ਨੇ ਅੱਤਵਾਦ ਨੂੰ ਠੱਲ ਪਾਉਣ ਲਈ ਇਕਜੁਟ ਹੋਣ ਲਈ ਅਵਾਜ ਉਠਾਈ | ਅਸਿੱਧੇ ਤੌਰ ਤੇ ਓਹਨਾ ਨੇ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟ੍ਰੀਇਕ ਦੇ ਨਾਮ ਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕੀਤੀ |

Punjab Darpan

Leave a Reply

Your email address will not be published. Required fields are marked *

error: Content is protected !!