ਕਿਸੇ ਵੀ ਤਰਾਂ ਦਾ ਚੋਣ ਪ੍ਰਚਾਰ ਨਹੀ ਕਰੇਗਾ ਢੀਂਡਸਾ ਪਰਿਵਾਰ ਤੇ ਨਾ ਹੀ ਢੀਂਡਸਾ ਪਰਿਵਾਰ ਲੜੇਗਾ ਚੁਣਾਵ – ਸੁਖਦੇਵ ਢੀਂਡਸਾ
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਦੇ ਪੂਰਵ ਸੇਕ੍ਰੇਟਰੀ ਸੁਖਦੇਵ ਢੀਂਡਸਾ ਨੇ ਕਿਸੇ ਵੀ ਪ੍ਰਕਾਰ ਦਾ ਚੁਣਾਵ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ | ਸੁਖਦੇਵ ਢੀਂਡਸਾ ਨੇ ਇਹ ਵੀ ਕਿਹਾ ਕਿ ਢੀਂਡਸਾ ਪਰਿਵਾਰ ਕਿਸੇ ਵੀ ਪ੍ਰਕਾਰ ਦਾ ਚੋਣ ਪ੍ਰਸਾਰ ਜਾਂ ਪ੍ਰਚਾਰ ਨਹੀਂ ਕਰਾਂਗਾ | ਹਾਲਾਂਕਿ ਓਹਨਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਸਂਗਰੂਰ ਵਿਚ ਅਕਾਲੀ ਦਲ ਵਲੋਂ ਚੋਣ ਲੜਨ ਲਈ ਹਾਮੀ ਭਰ ਦਿਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਓਹਨਾ ਨੂੰ ਟਿਕਟ ਵੀ ਦੇਣ ਜਾ ਰਹੀ ਹੈ |ਪਰ ਜਦੋ ਇਹ ਗੱਲ ਦਾ ਜਿਕਰ ਸੁਖਦੇਵ ਸਿੰਘ ਢੀਂਡਸਾ ਕੋਲ ਕੀਤਾ ਗਿਆ ਤਾ ਓਹਨਾ ਨੇ ਜਵਾਬ ਦਿਤਾ ਕੇ ਪਰਮਿੰਦਰ ਢੀਂਡਸਾ ਅਜਾਦ ਹੈ ਅਤੇ ਆਪਣੇ ਫੈਸਲੇ ਆਪਣੇ ਹਿਸਾਬ ਨਾਲ ਲੈ ਸਕਦਾ ਹੈ ਪਰ ਮੈਂ ਆਪਣੇ ਫੈਲਸੇ ਤੇ ਅਟਲ ਰਹਾਂਗਾ |