ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਵਲੋਂ ਮੁਹੰਮਦ ਸਦੀਕ ਨੂੰ ਪਿਛਲੇ ਦਿਨੀ ਉਮੀਦਵਾਰ ਐਲਾਨਿਆ ਗਿਆ | ਮੁਹੰਮਦ ਸਦੀਕ ਵਿਧਾਨ ਸਭ ਹਲਕਾ ਜੈਤੋ ਦੇ ਮੁਖ ਸੇਵਦਾਰ ਅਤੇ ਸਾਬਕਾ ਵਿਧਾਇਕ ਸਨ | ਟਿਕਟ ਮਿਲਣ ਦੀ ਖੁਸ਼ੀ ਵਵਿੱਚ ਪੂਰੇ ਨਗਰ ਵਿਚ ਲੱਡੂ ਵੀ ਵੰਡੇ ਗਏ | ਸਾਰੇ ਕਾਂਗਰਸੀ ਵਰਕਰਾਂ ਦੇ ਚੇਹਰਿਆਂ ਤੇ ਖੁਸ਼ੀ ਅਤੇ ਉਤਸ਼ਾਹ ਦਿਖਾਈ ਦਿੱਤਾ |
Post Views: 1,843