ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦੀ ਖ਼ਬਰ ਨੇ ਡੂੰਘੀ ਪੀੜ ਦਿੱਤੀ ਹੈ, ਜਿਸ ‘ਚ ਸਾਡੇ 42 ਫ਼ੌਜੀ ਸ਼ਹੀਦ ਹੋ ਗਏ ਅਤੇ 30 ਜ਼ਖਮੀ ਹੋਏ। ਨਫ਼ਰਤ ਅਤੇ ਦਹਿਸ਼ਤ ਦੇ ਵਪਾਰੀ ਸਾਨੂੰ ਝੁਕਾ ਨਹੀਂ ਸਕਣਗੇ। ਸਾਡੇ ਸ਼ਹੀਦਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਲਈ ਦਿਲੋਂ ਅਰਦਾਸ ਹੈ। ਹੁਣ ਅਤੇ ਹਮੇਸ਼ਾ, ਅਸੀਂ ਉਹਨਾਂ ਦੇ ਨਾਲ ਹਾਂ।
Post Views: 1,066