ਇੰਗਲੈਂਡ ਨੂੰ ਹਰਾ ਕੇ ਆਸਟ੍ਰੇਲੀਆ ਨੇ ਕੀਤੀ ਸੈਮੀਫਾਈਨਲ ਵਿਚ ਜਗਾਹ ਪੱਕੀ।

ਇੰਗਲੈਂਡ ਨੂੰ ਹਰਾ ਕੇ ਆਸਟ੍ਰੇਲੀਆ ਨੇ ਕੀਤੀ ਸੈਮੀਫਾਈਨਲ ਵਿਚ ਜਗਾਹ ਪੱਕੀ।

ਕਲ ਦੇ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਮੈਚ ਦੌਰਾਨ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਪਤਾਨ ਇਰਾਨ ਫਿੰਚ ਦੇ ਸੈਂਕੜੇ ਅਤੇ ਮਿਸ਼ੇਲ ਸਟਾਰਕ ਦੀ ਸ਼ਾਨਦਾਰ ਬੋਲਿੰਗ ਨਾਲ ਆਸਟ੍ਰੇਲੀਆ ਨੇ ਪੋਇੰਟਸ ਟੇਬਲ ਵਿਚ ਵੀ ਪਹਿਲਾ ਸਥਾਨ ਕਾਬਜ ਕਰ ਲਿਆ ਹੈ।

Punjab Darpan

Leave a Reply

Your email address will not be published. Required fields are marked *

error: Content is protected !!