ਅਜ਼ਹਰ ਮਸੂਦ ਨੂੰ UN ਨੇ ਵਿਸ਼ਵਿਕ ਆਤੰਕਵਾਦੀ ਘੋਸ਼ਿਤ ਕੀਤਾ |

ਅਜ਼ਹਰ ਮਸੂਦ ਨੂੰ UN ਨੇ ਵਿਸ਼ਵਿਕ  ਆਤੰਕਵਾਦੀ ਘੋਸ਼ਿਤ ਕੀਤਾ |

ਅਜ਼ਹਰ ਮਸੂਦ ਨੂੰ UN ਨੇ ਵਿਸ਼ਵਿਕ ਆਤੰਕਵਾਦੀ ਘੋਸ਼ਿਤ ਕਰ ਦਿੱਤਾ ਹੈ | ਭਾਰਤ ਅਜ਼ਹਰ ਨੂੰ ਬਲੈਕਲਿਸਟ ਕਾਰਨ ਦੀ ਕਾਫੀ ਦੇਰ ਤੋਂ ਮੰਗ ਕਰ ਰਿਹਾ ਸੀ | ਇਸ ਦੌਰਾਨ ਕਿਸੇ ਵੀ ਦੇਸ਼ ਨੇ ਕਿਸੇ ਵੀ ਤਰਾਂਹ ਦੀ ਕੋਈ ਪਤਿਕਿਰਿਆ ਨਹੀਂ ਨਹੀਂ ਦਿਖਾਈ | ਚੀਨ ਨੇ ਵੀ ਅਜ਼ਹਰ ਮਸੂਦ ਨੂੰ ਬਲੈਕਲਿਸਡ ਆਤੰਕੀਆਂ ਦੀ ਸੂਚੀ ਵਿਚ ਪਾ ਦਿੱਤਾ ਹੈ| ਪੂਰੇ ਵਿਚਵ ਵਿਚ ਅਝਾਰ ਮਾਸੂਦ ਨੂੰ ਬੈਨ ਕਰ ਦਿੱਤਾ ਗਯਾ ਹੈ |

Punjab Darpan

Leave a Reply

Your email address will not be published. Required fields are marked *

error: Content is protected !!