ਬੀਤੇ ਦਿਨੀ ਮਸ਼ਹੂਰ ਅਭਿਨੇਤਾ ਸਨੀ ਦਿਓਲ ਨੇ ਭਾਜਪਾ ਵਿਚ ਸ਼ਾਮਿਲ ਹੋਣਾ ਤਾ ਫੈਸਲਾ ਕਰ ਲਿਆ ਹੈ | ਇਸ ਦੌਰਾਨ ਸਨੀ ਤੇ ਟਿੱਪਣੀ ਦਿੰਦੇ ਹੋਏ ਕਿਹਾ ਕੇ ਪਿਤਾ ਧਰਮਿੰਦਰ ਅਟੱਲ ਜੀ ਨਾਲ ਜੁੜੇ ਸਨ ਅਤੇ ਮੈਂ ਮੋਦੀ ਜੀ ਨਾਲ ਜੁੜਾਂਗਾ| ਸਨੀ ਦਿਓਲ ਨੇ ਇਹ ਵੀ ਕਿਹਾ ਕੇ ਇਸ ਵਾਰ ਫੇਰ ਤੋਂ ਮੋਦੀ ਪ੍ਰਧਾਨ ਮੰਤਰੀ ਬਣਨਗੇ |
Post Views: 1,394