ਅਨੰਦਪੁਰ ਸਾਹਿਬ ਤੋਂ ਕਾਂਗਰਸ ਨੇ ਮਨੀਸ਼ ਤਿਵਾੜੀ ਨੂੰ ਐਲਾਨੀਆ ਉਮੀਦਵਾਰ |
ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰ ਮੰਤਰੀ ਮਨੀਸ਼ ਤਿਵਾੜੀ ਨੂੰ ਬੀਤੇ ਦਿਨੀ ਕਾਂਗਰਸ ਨੇ ਟਿਕਟ ਦੇ ਦਿੱਤੀ ਹੈ | 2004 ਵਿਚ ਲੋਕ ਸਭਾ ਚੋਣਾਂ ਵਿਚ ਮਨੀਸ਼ ਤਿਵਾੜੀ ਹਰ ਗਏ ਸਨ ਪਰ 2009 ਵਿਚ ਉਹ ਵੱਡੀ ਮਾਤਰਾ ਵਿਚ ਵੋਟਾਂ ਹਾਸਿਲ ਕਰਕੇ ਜਿਤੇ ਸਨ | ਹੁਣ ਮਨੀਸ਼ ਤਿਵਾੜੀ ਤੀਸਰੀ ਵਾਰ ਲੋਕ ਸਭਾ ਚੋਣਾਂ ਵਿਚ ਲੜਨ ਜਾ ਰਹੇ ਹਨ |
ਮਨੀਸ਼ ਤਿਵਾੜੀ ਸੁਪਰੀਮ ਕੋਰਟ ਵਿਚ ਪੇਸ਼ੇਵਰ ਵਕੀਲ ਹਨ ਅਤੇ ਪੰਜਾਬ ਹਰਿਆਣਾ ਉਹ ਕੋਰਟ ਵਿਚ ਵੀ ਕਾਨੂੰਨੀ ਸੇਵਾਂਵਾਂ ਦੇਂਦੇ ਹਨ |